Welcome Back! Last you visited this page on 17-05-2024 at 08:38:58 AM.
Total Number of times you visited this page : 2
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005385326
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 6th (Old Book), Lesson No. 6 (Components of Computer)

ਪਾਠ - 6
ਕੰਪਿਊਟਰ ਦੇ ਵੱਖ-ਵੱਖ ਭਾਗ

ਅਭਿਆਸ (Exercise)


  1. ਕੰਪਿਊਟਰ ਦੇ 5 ਮੁੱਖ ਕੰਮ ਹਨ - ਇਨਪੁੱਟ ਲੈਣਾ, ਸਟੋਰ ਕਰਨਾ, ਪ੍ਰੋਸੈਸ ਕਰਨਾ, ਆਊਟਪੁੱਟ ਦੇਣਾ ਅਤੇ ਨਿਯੰਤਰਣ ਕਰਨਾ।
  2. ਕੰਪਿਊਟਰ ਦੇ ਬਲਾਕ ਚਿੱਤਰ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ।
  3. ਕੀ-ਬੋਰਡ, ਮਾਊਸ ਅਤੇ ਮਾਈਕ ਇਨਪੁੱਟ ਯੂਨਿਟ ਹਨ।
  4. ਮੋਨੀਟਰ, ਪ੍ਰਿੰਟਰ ਅਤੇ ਸਪੀਕਰ ਆਊਟਪੁੱਟ ਯੂਨਿਟ ਹਨ।
  5. ਸੀ.ਪੀ.ਯੂ. ਦੇ ਤਿੰਨ ਭਾਗ ਹੁੰਦੇ ਹਨ - ਏ.ਐਲ.ਯੂ., ਸੀ.ਯੂ. ਅਤੇ ਮੈਮਰੀ।
  6. ਮੈਮਰੀ ਦੋ ਤਰ੍ਹਾਂ ਦੀ ਹੁੰਦੀ ਹੈ - ਪ੍ਰਾਇਮਰੀ ਮੈਮਰੀ ਅਤੇ ਸੈਕੰਡਰੀ ਮੈਮਰੀ।
  7. ਰੈਮ ਅਤੇ ਰੋਮ ਪ੍ਰਾਇਮਰੀ ਮੈਮਰੀ ਦੇ ਭਾਗ ਹਨ।
  8. ਫਲੌਪੀ ਡਿਸਕ, ਹਾਰਡ ਡਿਸਕ ਅਤੇ ਸੀ.ਡੀ. ਸੈਕੰਡਰੀ ਮੈਮਰੀ ਹਨ।

SmartStudies.in © 2012-2023